ਪੰਜਾਬ ਸਰਕਾਰ ਵੱਲੋਂ 12 IPS ਅਫਸਰਾਂ ਨੂੰ DIG ਵਜੋਂ ਤਰੱਕੀ

0
9

ਪੰਜਾਬ ਸਰਕਾਰ ਨੇ 12 ਆਈਪੀਐਸ ਅਧਿਕਾਰੀਆਂ ਨੂੰ ਤਰੱਕੀ ਦੇ ਕੇ ਡੀਆਈਜੀ ਬਣਾ ਦਿੱਤਾ ਐ। ਤਰੱਕੀ ਪਾਉਣ ਵਾਲਿਆਂ ਵਿਚ 2011 ਬੈੱਚ ਦੇ ਆਈਪੀਐਸ ਅਧਿਕਾਰੀ ਸਨੇਹਦੀਪ ਸ਼ਰਮਾ, ਸੰਦੀਪ ਗੋਇਲ, ਜਸਦੇਵ ਸਿੰਘ ਸਿੱਧੂ ਅਤੇ 2012 ਬੈਂਚ ਦੇ ਧਰੂਵ ਦਹੀਆ, ਸੰਦੀਪ ਕੁਮਾਰ ਗਰਗ, ਗੁਲਨੀਤ ਸਿੰਘ ਖੁਰਾਣਾ, ਅਖਿਲ ਚੌਧਰੀ, ਅਮਨੀਤ ਕੋਡਲ, ਗੁਰਪ੍ਰੀਤ ਸਿੰਘ, ਰੁਪਿੰਦਰ ਸਿੰਘ, ਸਰਬਜੀਤ ਸਿੰਘ ਅਤੇ ਹਰਪ੍ਰੀਤ ਸਿੰਘ ਜੱਗੀ ਸ਼ਾਮਲ ਹਨ।

LEAVE A REPLY

Please enter your comment!
Please enter your name here