ਗਿਨੀਵ ਕੌਰ ਮਜੀਠੀਆ ਦਾ ਹਾਰ ਬਾਰੇ ਵੱਡਾ ਬਿਆਨ/ ਧੱਕੇਸ਼ਾਹੀ ਨਾਲ ਚੋਣਾਂ ਜਿੱਤਣ ਦੇ ਲਾਏ ਇਲਜ਼ਾਮ

0
10

ਮਜੀਠਾ ਤੋਂ ਅਕਾਲੀ ਦਲ ਦੀ ਵਿਧਾਇਕਾ ਗਿਨੀਵ ਕੌਰ ਮਜੀਠੀਆ ਨੇ ਹਲਕੇ ਅੰਦਰ ਪਾਰਟੀ ਦੀ ਹੋਈ ਹਾਰ ਲਈ ਸਰਕਾਰ ਦੀ ਧੱਕੇਸ਼ਾਹੀ ਨੂੰ ਜ਼ਿੰਮੇਵਾਰ ਦੱਸਿਆ ਐ। ਇਸ ਸਬੰਧੀ ਬਿਆਨ ਜਾਰੀ ਕਰਦਿਆਂ ਗਿਨੀਵ ਕੌਰ ਨੇ ਕਿਹਾ ਕਿ ਉਹ ਹਲਕੇ ਦੇ ਅਕਾਲੀ ਵਰਕਰਾਂ ਨੂੰ ਵਧਾਈ ਦੇਣਾ ਚਾਹੁੰਦੀ ਐ ਜਿਨ੍ਹਾਂ ਨੇ ਸਰਕਾਰੀ ਧੱਕੇ ਦੇ ਬਾਵਜੂਦ ਮਿਹਨਤ ਕੀਤੀ ਐ। ਉਨ੍ਹਾਂ ਕਿਹਾ ਕਿ ਅਸਲ ਵਿਚ ਇਹ ਪੁਲਿਸ ਦੀ ਜਿੱਤ ਐ, ਜਿਸ ਨੇ ਚੋਣ ਜਿੱਤਣ ਲਈ ਸਾਡੇ ਨਾਲ ਧੱਕਾ ਕੀਤਾ ਐ।

LEAVE A REPLY

Please enter your comment!
Please enter your name here