ਮਲੋਟ ’ਚ ਸੜਕ ਹਾਦਸੇ ਦੌਰਾਨ ਅਧਿਆਪਕ ਦੀ ਮੌਤ; ਟਰੱਕ ਨਾਲ ਟਕਰਾਇਆ ਅਧਿਆਪਕਾਂ ਦਾ ਮੋਟਰ ਸਾਈਕਲ

0
13

 

ਮਲੋਟ ਦੇ ਗਿੱਦੜਬਾਹਾ ਰੋਡ ਤੇ ਅੱਜ ਉਸ ਵੇਲੇ ਵੱਡਾ ਹਾਦਸਾ ਵਾਪਰ ਗਿਆ ਜਦੋਂ ਮੋਟਰ ਸਾਇਕਲ ਤੇ ਜਾ ਰਹੇ ਦੋ ਅਧਿਆਪਕਾਂ ਦੀ ਸੜਕ ਤੇ ਖੜ੍ਹੇ ਟਰੱਕ ਨਾਲ ਟੱਕਰ ਹੋ ਗਈ। ਇਸ ਹਾਦਸੇ ਵਿਚ ਇਕ ਅਧਿਆਪਕ ਦੀ ਮੌਤ ਹੋ ਗਈ ਜਦਕਿ ਦੂਜੇ ਦੇ ਸੱਟਾਂ ਲੱਗੀਆਂ ਹਨ। ਮ੍ਰਿਤਕ ਦੀ ਪਛਾਣ ਦੀਪਕ ਕੁਮਾਰ ਵਜੋਂ ਹੋਈ ਐ ਜੋ ਟੀਬੀ ਖਾਲਸਾ ਸਕੂਲ ਵਿਖੇ ਤੈਨਾਤ ਸੀ। ਮੌਕੇ ਤੇ ਪਹੁੰਚੀ ਪੁਲਿਸ ਨੇ ਲਾਸ਼ ਸਿਵਲ ਹਸਪਤਾਲ ਭੇਜ ਕੇ ਜਾਂਚ ਸ਼ੁਰੂ ਕਰ ਦਿੱਤੀ ਐ।

LEAVE A REPLY

Please enter your comment!
Please enter your name here