ਫਰੀਦਕੋਟ ’ਚ ਗਰੀਬ ਪਰਿਵਾਰ ਦੇ ਘਰ ਨੂੰ ਅੱਗ; ਘਰ ਦਾ ਸਾਰਾ ਸਾਮਾਨ ਸੜ ਕੇ ਹੋਇਆ ਸੁਆਹ; ਪੀੜਤ ਪਰਿਵਾਰ ਵੱਲੋਂ ਮਦਦ ਲਈ ਗੁਹਾਰ

0
12

ਫਰੀਦਕੋਟ ਦੇ ਗੋਬਿੰਦਨਗਰ ਬਸਤੀ ਵਿਚ ਇਕ ਗਰੀਬ ਪਰਿਵਾਰ ਦੇ ਘਰ ਨੂੰ ਅੱਗ ਲੱਗਣ ਦੀ ਖਬਰ ਐ। ਅੱਗ ਨਾਲ ਘਰ ਦਾ ਸਾਰਾ ਸਾਮਾਨ ਸੜ ਤੇ ਸੁਆਹ ਹੋ ਗਿਆ ਐ। ਘਰ ਦੇ ਮੁਖੀਆ ਦੇ ਦੱਸਣ ਮੁਤਾਬਕ ਉਹ ਪੱਥਰ ਦਾ ਕੰਮ ਕਰਦਾ ਐ। ਬੀਤੇ ਦਿਨ ਉਹ ਕੰਮ ਤੇ ਗਿਆ ਹੋਇਆ ਸੀ ਕਿ ਪਿੱਛੋਂ ਘਰ ਨੂੰ ਅਚਾਨਕ ਅੱਗ ਲੱਗਣ ਨਾਲ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ ਐ। ਪੀੜਤ ਨੇ ਪ੍ਰਸ਼ਾਸਨ ਅੱਗੇ ਮਦਦ ਲਈ ਗੁਹਾਰ ਲਾਈ ਐ।

LEAVE A REPLY

Please enter your comment!
Please enter your name here