ਲੁਧਿਆਣਾ ’ਚ ਸਿਲੰਡਰ ਫਟਣ ਨਾਲ 4 ਜ਼ਖ਼ਮੀ; ਇਕ ਨੂੰ ਗੰਭੀਰ ਹਾਲਤ ’ਚ ਕੀਤਾ ਰੈਫਰ

0
12

ਲੁਧਿਆਣਾ ਦੇ ਚੰਡੀਗੜ੍ਹ ਰੋਡ ’ਤੇ ਪੈਂਦੇ ਪਿੰਡ ਨੀਚੀ ਮੰਗਲੀ ਵਿਖੇ ਇਕ ਘਰ ਅੰਦਰ ਗੈਸ ਸਿਲੰਡਰ ਫਟਣ ਕਾਰਨ 4 ਜਣਿਆਂ ਦੇ ਜ਼ਖਮੀ ਹੋਣ ਦੀ ਖਬਰ ਐ। ਜ਼ਖਮੀ ਹੋਣ ਵਾਲਿਆਂ ਵਿਚ ਪਤੀ-ਪਤਨੀ ਤੇ ਦੋ ਬੱਚੇ ਸ਼ਾਮਲ ਨੇ। ਜਾਣਕਾਰੀ ਅਨੁਸਾਰ ਇਹ ਪਰਿਵਾਰ ਗੈਸ ਤੇ ਰੋਟੀ ਬਣਾ ਰਿਹਾ ਸੀ ਕਿ ਅਚਾਨਕ ਗੈਸ ਸਿਲੰਡਰ ਨੂੰ ਅੱਗ ਲੱਗ ਗਈ। ਜ਼ਖਮੀਆਂ ਵਿਚੋਂ ਇਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਐ, ਜਿਸ ਨੂੰ ਪਟਿਆਲਾ ਲਈ ਰੈਫਰ ਕੀਤਾ ਗਿਆ ਐ।

LEAVE A REPLY

Please enter your comment!
Please enter your name here