ਤਰਨ ਤਾਰਨ ’ਚ ਬੇਖੌਫ ਲੁਟੇਰਿਆਂ ਵੱਲੋਂ ਲੁੱਟ; ਭਿੱਖੀ ਪਿੰਡ ਦੇ ਹੰਗਰੀ ਪੁਆਇੰਟ ਤੋਂ ਖੋਹੇ 30 ਹਜ਼ਾਰ; ਥਾਣੇ ਤੋਂ 500 ਮੀਟਰ ਦੂਰੀ ਦੀ ਘਟਨਾ

0
19

ਤਰਨ ਤਾਰਨ ਜ਼ਿਲ੍ਹੇ ਅੰਦਰ ਲੁਟੇਰਿਆਂ ਦੇ ਹੌਂਸਲੇ ਇਸ ਕਦਰ ਬੁਲੰਦ ਹੋ ਗਏ ਹਨ ਕਿ ਉਹ ਸ਼ਰੇਆਮ ਲੁੱਟ ਦੀਆਂ ਘਟਨਾਵਾਂ ਨੂੰ ਅੰਜ਼ਾਮ ਲੱਗੇ ਨੇ। ਤਾਜ਼ਾ ਘਟਨਾ ਪਿੰਡ ਭੀਖੀ ਤੋਂ ਸਾਹਮਣੇ ਆਈ ਐ, ਜਿੱਥੇ ਹੰਗਰੀ ਪੁਆਇੰਟ ਨਾਮ ਦੀ ਦੁਕਾਨ ਤੋਂ ਲੁਟੇਰੇ ਪਿਸਟਲ ਦਿਖਾ ਕੇ 30 ਹਜ਼ਾਰ ਲੁੱਟ ਕੇ ਫਰਾਰ ਹੋ ਗਏ। ਲੁੱਟ ਦੀ ਸਾਰੀ ਘਟਨਾ ਸੀਸੀਟੀਵੀ ਕੈਮਰਿਆਂ ਵਿਚ ਕੈਦ ਹੋ ਗਈ ਐ। ਥਾਣਾ ਭੀਖੀ ਤੋਂ ਮਹਿਜ 500 ਮੀਟਰ ਦੀ ਦੂਰੀ ਤੇ ਵਾਪਰੀ ਇਸ ਘਟਨਾ ਤੋਂ ਬਾਅਦ ਲੋਕਾਂ ਅੰਦਰ ਦਹਿਸ਼ਤ ਦਾ ਮਾਹੌਲ ਏ।  ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ

LEAVE A REPLY

Please enter your comment!
Please enter your name here