ਅੰਮ੍ਰਿਤਸਰ ’ਚ ਗੁਰਦੁਆਰਾ ਸ਼ਹੀਦਾਂ ਬਾਹਰੋਂ ਐਕਟਿਵਾ ਚੋਰੀ; ਡਿਲੀਵਰੀ ਬੋਆਏ ਦਾ ਸਾਮਾਨ ਦੇਣ ਆਇਆ ਸੀ ਨੌਜਵਾਨ

0
13

ਅੰਮ੍ਰਿਤਸਰ ਦੇ ਗੁਰਦੁਆਰਾ ਸ਼ਹੀਦਾਂ ਸਾਹਿਬ ਦੇ ਬਾਹਰੋਂ ਇੱਕ ਡਿਲੀਵਰੀ ਬੋਵਾਏ ਦੀ ਐਕਟੀਵਾ ਚੋਰੀ ਹੋਣ ਦੀ ਖਬਰ ਐ। ਜਾਣਕਾਰੀ ਅਨੁਸਾਰ ਬਲਿੰਕਟ ਐਪ ਵਿਚ ਕੰਮ ਕਰਨ ਵਾਲਾ ਨੌਜਵਾਨ ਐਕਟਿਵਾ ਤੇ ਸਾਮਾਨ ਦੀ ਡਲਿਵਰੀ ਦੇਣ ਲਈ ਆਇਆ ਸੀ। ਇਸੇ ਦੌਰਾਨ ਅਣਪਛਾਤਾ ਚੋਰ ਉਸ ਦੀ ਐਕਟਿਵਾ ਲੈ ਕੇ ਫਰਾਰ ਹੋ ਗਿਆ। ਚੋਰੀ ਦੀ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਐ। ਪੁਲਿਸ ਨੇ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਚੋਰ ਦੀ ਭਾਲ ਸ਼ੁਰੂ ਕਰ ਦਿੱਤੀ ਐ।

LEAVE A REPLY

Please enter your comment!
Please enter your name here