ਪੰਜਾਬ ਜਲਾਲਾਬਾਦ ’ਚ 140 ਰੁਪਏ ਨਾਲ ਲੱਖਪਤੀ ਬਣਿਆ ਸਖਸ਼; ਦੋ ਘੰਟੇ ਪਹਿਲਾਂ ਖ਼ਰੀਦੀ ਟਿਕਟ ਦਾ ਨਿਕਲਿਆ ਲੱਖ ਦਾ ਇਨਾਮ By admin - October 30, 2025 0 22 Facebook Twitter Pinterest WhatsApp ਜਲਾਲਾਬਾਦ ਵਿਚ ਇਕ ਦਿਹਾੜੀਦਾਰ ਸਖਸ਼ ਦੀ ਉਸ ਵੇਲੇ ਕਿਸਮਤ ਚਮਕ ਪਈ ਜਦੋਂ ਉਸ ਵੱਲੋਂ 140 ਰੁਪਏ ਵਿਚ ਖਰੀਦੀ ਲਾਟਰੀ ਦੀ ਟਿਕਟ ਦਾ ਇਕ ਲੱਖ ਰੁਪਏ ਦਾ ਇਨਾਮ ਨਿਕਲ ਆਇਆ। ਇਨਾਮ ਜੇਤੂ ਸਖਸ਼ ਦੇ ਦੱਸਣ ਮੁਤਾਬਕ ਉਹ ਦਿਹਾੜੀ-ਦੱਪਾ ਕਰ ਕੇ ਗੁਜਾਰਾ ਚਲਾਉਣਦਾ ਐ। ਉਸ ਨੇ ਕਿਹਾ ਕਿ ਉਸ ਦੇ ਮਾਤਾ-ਪਿਤਾ ਬਿਮਾਰ ਹਨ ਅਤੇ ਹੁਣ ਲਾਟਰੀ ਨਿਕਲਣ ਬਾਅਦ ਉਹ ਇਨਾਂ ਪੈਸਿਆਂ ਨਾਲ ਆਪਣੇ ਮਾਪਿਆਂ ਦਾ ਇਲਾਜ ਕਰਵਾਉਣ ਦੇ ਨਾਲ ਨਾਲ ਨਾਲ ਘਰੇਲੂ ਜ਼ਰੂਰਤਾਂ ਪੂਰੀਆ ਕਰੇਗਾ।