ਸਾਬਕਾ ਡੀਜੀਪੀ ਪੁੱਤਰ ਮਾਮਲੇ ’ਚ ਸ਼ਿਕਾਇਤਕਰਤਾ ਦਾ ਬਿਆਨ; ਸ਼ਿਕਾਇਤ ’ਚ ਕੀਤੇ ਦਾਅਵਿਆਂ ਦਾ ਕੀਤਾ ਬਚਾਅ; ਕਿਹਾ, ਗੁਆਢੀ ਹੋਣ ਨਾਤੇ ਪਤਾ ਸੀ ਸੱਚਾਈ

0
52

ਸਾਬਕਾ ਡੀਜੀਪੀ ਮੁਹੰਮਦ ਮੁਸਤਫਾ ਦੇ ਪੁੱਤਰ ਦੀ ਮੌਤ ਮਾਮਲੇ ਦੇ ਸ਼ਿਕਾਇਤਕਰਤਾ ਨੇ ਸਾਬਕਾ ਡੀਜੀਪੀ ਦੇ ਬੀਤੇ ਦਿਨ ਦਿੱਤੇ ਬਿਆਨ ਲਈ ਪਲਟਵਾਰ ਕੀਤਾ ਐ। ਇਸ ਸਬੰਧੀ ਮੀਡੀਆ ਨਾਲ ਗੱਲਬਾਤ ਕਰਦਿਆਂ ਸ਼ਿਕਾਇਤਕਰਤਾ ਸਮਸੂਦੀਨ ਚੌਧਰੀ ਨੇ ਕਿਹਾ ਕਿ ਉਸ ਵੱਲੋਂ ਆਪਣੀ ਸ਼ਿਕਾਇਤ ਵਿਚ ਜੋ ਕੁੱਝ ਵੀ ਦੱਸਿਆ ਗਿਆ ਐ, ਉਹ ਸਹੀ ਐ। ਸਾਬਕਾ ਡੀਜੀਪੀ ਦੀਆਂ  ਟਿੱਪਣੀਆਂ ਬਾਰੇ ਉਨ੍ਹਾਂ ਕਿਹਾ ਕਿ ਉਹ ਉਨ੍ਹਾਂ ਦਾ ਮਾਲੇਰਕੋਟਲਾ ਵਿਖੇ ਗੁਆਢੀ ਐ ਅਤੇ ਉਸ ਨੇ ਤੱਥਾਂ ਦੇ ਆਧਾਰ ਤੇ ਹੀ ਸਾਰੇ ਸ਼ਿਕਾਇਤ ਦਰਜ ਕਰਵਾਈ ਐ

LEAVE A REPLY

Please enter your comment!
Please enter your name here