ਨੰਗਲ ’ਚ ਗਰੀਬ ਦੁਕਾਨਦਾਰ ਨਾਲ ਆਨਲਾਈਨ ਠੱਗੀ; ਬਿਨਾਂ ਪੈਸੇ ਦਿੱਤੇ ਸਾਮਾਨ ਲੈ ਕੇ ਹੋਇਆ ਫਰਾਰ

0
46

ਨੰਗਲ ਵਿਚ ਇਕ ਗਰੀਬ ਦੁਕਾਨਦਾਰ ਨਾਲ ਆਨਲਾਈਨ ਠੱਗੀ ਵੱਜਣ ਦਾ ਮਾਮਲਾ ਸਾਹਮਣੇ ਆਇਆ ਐ। ਇੱਥੇ ਸੂਟ-ਬੂਟ ਵਾਲਾ ਇਕ ਨੌਸਰਬਾਰ ਦੁਕਾਨਦਾਰ ਤੋਂ ਖਾਣ-ਪੀਣ ਦਾ ਸਾਮਾਨ ਲੈ ਕੇ ਫਰਾਰ ਹੋ ਗਿਆ। ਇੱਥੇ ਐਮਪੀ ਦੋ ਕੋਠੀ ਨਾਮ ਹੇਠ  ਛੋਟੀ ਜਿਹੀ ਦੁਕਾਨ ਕਰਨ ਵਾਲੇ ਸਖਸ਼ ਦੇ ਦੱਸਣ ਮੁਤਾਬਕ ਉਸ ਦੀ ਦੁਕਾਨ ’ਤੇ ਇਕ ਸਰਦਾਰ ਮੱਛੀ ਤੇ ਮੁਰਗੇ ਦਾ ਮੀਟ ਲੈਣ ਆਇਆ ਸੀ। ਉਸ ਦਾ 930 ਰੁਪਏ ਦਾ ਬਿੱਲ ਬਣਿਆ ਸੀ ਪਰ ਉਹ ਪੈਸੇ ਗੂਗਲ ਪੇਅ ਕਰਨ ਦੇ ਬਹਾਨੇ ਮੌਕੇ ਤੋਂ ਫਰਾਰ ਹੋ ਗਿਆ। ਪੀੜਤ ਨੇ ਪੁਲਿਸ ਕੋਲ ਸ਼ਿਕਾਇਤ ਦੇ ਕੇ ਕਾਰਵਾਈ ਦੀ ਮੰਗ ਕੀਤੀ ਐ।

LEAVE A REPLY

Please enter your comment!
Please enter your name here