ਪੰਜਾਬ ਬਠਿੰਡਾ ਦੇ ਡੇਰਾ ਰੂਮੀ ਵਾਲਾ ਵੱਲੋਂ ਹੜ੍ਹ ਪੀੜਤਾਂ ਦੀ ਮਦਦ; ਹੜ੍ਹ ਪੀੜਤਾਂ ਨੂੰ ਵੰਡੀਆਂ ਦੁਧਾਰੂ ਗਾਵਾਂ ਤੇ ਮੱਝਾਂ By admin - October 9, 2025 0 21 Facebook Twitter Pinterest WhatsApp ਪੰਜਾਬ ਅੰਦਰ ਆਏ ਹੜ੍ਹਾਂ ਕਾਰਨ ਲੋਕਾਂ ਦੇ ਹੋਏ ਨੁਕਸਾਨ ਦੀ ਭਰਪਾਈ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਨੇ। ਇਸੇ ਤਹਿਤ ਬਠਿੰਡਾ ਦੇ ਪ੍ਰਸਿੱਧ ਡੇਰਾ ਰੂਮੀ ਵਾਲਾ ਵੱਲੋਂ ਵੀ ਹੜ੍ਹ ਪੀੜਤਾਂ ਨੂੰ ਦੁਧਾਰੂ ਪਸ਼ੂਆਂ ਦੀ ਵੰਡ ਕੀਤੀ ਗਈ ਐ। ਡੇਰੇ ਵੱਲੋਂ ਹੜ੍ਹ ਪੀੜਤਾਂ ਲਈ ਦੁਧਾਰੂ ਗਾਵਾਂ ਤੇ ਮੱਝਾਂ ਦੀ ਵੰਡ ਕੀਤੀ ਗਈ ਐ। ਡੇਰੇ ਦੇ ਮੁਖੀ ਬਾਬਾ ਸੁਖਦੇਵ ਸਿੰਘ ਨੇ ਇਹ ਸਾਰਾ ਕੁੱਝ ਨਾਨਕ ਨਾਮ ਲੇਵਾ ਸੰਗਤਾਂ ਦਾ ਹੀ ਐ ਜੋ ਹੜ੍ਹ ਪੀੜਤਾਂ ਦੇ ਮੁੜ ਵਸੇਬੇ ਲਈ ਵਰਤਿਆ ਜਾ ਰਿਹਾ ਐ।