ਸ਼ਾਹਕੋਟ ’ਚ ਸਿਆਸੀ ਆਗੂਆਂ ਵਿਚਾਲੇ ਘਮਾਸਾਨ; ਮੌਜੂਦਾ ਵਿਧਾਇਕ ਤੇ ਹਲਕਾ ਇੰਚਾਰਜ ਆਹਮੋ-ਸਾਹਮਣੇ

0
42

ਹਲਕਾ ਸ਼ਾਹਕੋਟ ਵਿਖੇ ਉਸ ਵੇਲੇ ਮਾਹੌਲ ਗਹਿਮਾ ਗਹਿਮੀ ਵਾਲਾ ਬਣ ਗਿਆ ਜਦੋਂ ਮੌਜੂਦਾ ਵਿਧਾਇਕ ਹਰਦੇਵ ਸਿੰਘ ਲਾਡੀ, ਬੀਜੇਪੀ ਦੇ ਹਲਕਾ ਇੰਚਾਰਜ ਹਰਦੀਪ ਸਿੰਘ ਰਾਣਾ, ਅਕਾਲੀ ਦਲ ਦੇ ਹਲਕਾ ਇੰਚਾਰਜ ਬਚਿੱਤਰ ਸਿੰਘ ਕੋਹਾੜ ਤੇ ਆਪ ਦੇ ਹਲਕਾ ਇੰਚਾਰਜ ਪਿੰਦਰ ਪੰਡੋਰੀ ਇਕੱਠੇ ਸ਼ੋਭਾ ਯਾਤਰਾ ਵਿੱਚ ਸ਼ਿਰਕਤ ਕਰਨ ਪਹੁੰਚੇ। ਇਸੇ ਦੌਰਾਨ ਕਿਸੇ ਗੱਲ ਨੂੰ ਲੈ ਕੇ ਮੌਜੂਦਾ ਵਿਧਾਇਕ ਲਾਡੀ ਸ਼ੇਰੋਵਾਲੀਆ ਨਾਲ ਆਗੂਆਂ ਦੀ ਤੂੰ-ਤੂੰ, ਮੈਂ-ਮੈਂ ਹੋ ਗਈ ਅਤੇ ਗੱਲ ਗਾਲ੍ਹਾਂ ਕੱਢਣ ਤਕ ਪਹੁੰਚ ਗਈ, ਜਿਸ ਨੂੰ ਮੌਕੇ ਤੇ ਮੌਜੂਦ ਪੁਲਿਸ ਤੇ ਮੋਹਤਬਰਾਂ ਨੇ ਸ਼ਾਂਤ ਕਰਵਾਇਆ।

LEAVE A REPLY

Please enter your comment!
Please enter your name here