ਜਲਾਲਾਬਾਦ ’ਚ ਨੌਜਵਾਨ ਦੀ ਮੌਤ ਦਾ ਮੁੱਦਾ ਗਰਮਾਇਆ; ਪਰਿਵਾਰ ਨੇ ਲਾਸ਼ ਵਾਈਵੇ ’ਤੇ ਰੱਖ ਕੇ ਲਾਇਆ ਜਾਮ

0
4

ਜਲਾਲਾਬਾਦ ਦੇ ਪਿੰਡ ਲਮੋਚੜ ਵਿਖੇ ਇਕ ਨੌਜਵਾਨ ਦੀ ਭੇਦਭਰੀ ਹਾਲਤ ਵਿਚ ਮੌਤ ਹੋਣ ਦੀ ਖਬਰ ਐ। ਮ੍ਰਿਤਕ ਦੇ ਪਰਿਵਾਰ ਨੇ ਲਾਸ਼ ਹਾਈਵੇ ਤੇ ਰੱਖ ਕੇ ਇਨਸਾਫ ਮੰਗਿਆ ਐ। ਪਰਵਾਰ ਦੇ ਇਲਜਾਮ ਐ ਕਿ ਨੌਜਵਾਨ ਆਪਣੇ ਘਰ ਲਈ ਰੇਤੇ ਦੀ ਟਰਾਲੀ ਮੰਗਵਾ ਰਿਹਾ ਸੀ ਪਰ ਮਾਇਨਿੰਗ ਵਿਭਾਗ ਨੇ ਟਰਾਲੀ ਫੜ ਕੇ ਘੁਬਾਇਆ ਚੌਕੀ ਪਹੁੰਚਾ ਦਿੱਤੀ। ਇਸੇ ਦੌਰਾਨ ਪੁਲਿਸ ਵੱਲੋਂ ਨਜਵਾਨਾਂ ਦੀ ਬੂਰੀ ਤਰ੍ਹਾਂ ਕੁੱਟਮਾਰ ਕੀਤੀ ਗਈ, ਜਿਸ ਦੇ ਚਲਦਿਆਂ 20 ਸਾਲਾ ਸਾਜਨ ਕੁਮਾਰ ਦੀ ਮੌਤ ਹੋ ਗਈ। ਪਰਿਵਾਰ ਦਾ ਇਲਜਾਮ ਐ ਕਿ ਲਾਸ਼ ਨੂੰ ਰੋਡ ਤੇ ਸੁੱਟ ਦਿੱਤਾ ਗਿਆ ਸੀ। ਪਤਾ ਚੱਲਣ ਬਾਅਦ ਮੌਕੇ ਤੇ ਪਹੁੰਚੀ ਪਰਿਵਾਰ ਨੇ ਲਾਖ ਰੋਡ ਤੇ ਰੱਖ ਕੇ ਪ੍ਰਦਰਸ਼ਨ ਕੀਤਾ ਐ।

LEAVE A REPLY

Please enter your comment!
Please enter your name here