ਪੰਜਾਬ ਲੁਧਿਆਣਾ ’ਚ ਪਰਵਾਸੀਆਂ ਨੇ ਮੰਗਿਆ ਇਨਸਾਫ਼; ਨਸ਼ੇ ਦੇ ਗ਼ਲਤ ਮਾਮਲੇ ’ਚ ਫਸਾਉਣ ਦੇ ਇਲਜ਼ਾਮ By admin - September 16, 2025 0 4 Facebook Twitter Pinterest WhatsApp ਲੁਧਿਆਣਾ ਦੇ ਤਾਜਪੁਰ ਰੋਡ ਤੇ ਸਥਿਤ ਬਿਹਾਰੀ ਕਾਲੋਨੀ ਦੇ ਵਾਸੀਆਂ ਨੇ ਪ੍ਰੈੱਸ ਕਾਨਫਰੰਸ ਕਰ ਕੇ ਉਨ੍ਹਾਂ ਦੇ ਕਾਲੋਨੀ ਵਾਸੀ ਇਕ ਲੜਕੇ ਨੂੰ ਝੂਠੇ ਕੇਸ ਵਿਚ ਫਸਾਉਣ ਦੇ ਇਲਜਾਮ ਲਏ ਨੇ। ਲੋਕਾਂ ਨੇ ਮੀਡੀਆ ਨਾਲ ਗੱਲਬਾਤ ਕਿਹਾ ਕਿ ਸਥਾਨਕ ਪੁਲਿਸ ਉਨ੍ਹਾਂ ਦੇ ਇਕ ਲੜਕੇ ਨੂੰ ਝੂਠੇ ਕੇਸ ਵਿਚ ਫਸਾਉਣਾ ਚਾਹੁੰਦੀ ਐ। ਉਨ੍ਹਾਂ ਕਿਹਾ ਕਿ ਪੁਲਿਸ ਪ੍ਰਸਾਸਨ ਤੋਂ ਗ੍ਰਿਫਤਾਰ ਵਿਅਕਤੀ ਨੂੰ ਛੇਤੀ ਰਿਹਾਅ ਕਰਨ ਦੀ ਮੰਗ ਕੀਤੀ ਐ।