ਫਿਰੋਜ਼ਪੁਰ ਹੜ੍ਹ ਪੀੜਤਾਂ ਨੂੰ ਮਿਲੇ ਗਾਇਕਾ ਜਸਵਿੰਦਰ ਬਰਾੜ; ਬੱਚਿਆਂ ਦੀਆਂ ਕਲਾਸਾਂ ਦਾ ਖਰਚਾ ਚੁੱਕਣ ਦਾ ਐਲਾਨ

0
25

ਗਾਇਕਾ ਜਸਵਿੰਦਰ ਬਰਾੜ ਅੱਜ ਹੰਭਲਾ ਫਊਂਡੇਸ਼ਨ ਦੀ ਟੀਮ ਸਮੇਤ ਸਰਹੱਦੀ ਪਿੰਡ ਕਾਲੂਵਾਲਾ ਵਿਖੇ ਪਹੁੰਚੇ ਜਿੱਥੇ ਉਨ੍ਹਾਂ ਨੇ ਹੜ੍ਹਾਂ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲਿਆ। ਇਸ ਦੌਰਾਨ ਹੜ੍ਹ ਪੀੜਤਾਂ ਨਾਲ ਮੁਲਾਕਾਤ ਕਰਨ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਿਹੜੇ ਲੋਕ ਜ਼ਿੰਦਗੀ ਨਾਲ ਕੁੱਝ ਚੰਗਾ ਮਿਲਮ ਲਈ ਸ਼ਿਕਵਾ ਕਰਦੇ ਨੇ, ਉਨ੍ਹਾਂ ਨੂੰ ਇੱਥੇ ਆ ਕੇ ਕੁੱਝ ਦੇਰ ਬਿਤਾਉਣੀ ਚਾਹੀਦੀ ਐ। ਉਨ੍ਹਾਂ ਕਿਹਾ ਕਿ ਇੱਥੇ ਭਾਵੇਂ ਲੋਕਾਂ ਦਾ ਸਾਰਾ ਕੁੱਝ ਦਰਿਆ ਵਹਾਅ ਕੇ ਲੈ ਗਿਆ ਐ ਪਰਇੱਥੇ ਲੋਕ ਅਜੇ ਵੀ ਚੜ੍ਹਦੀ ਕਲਾਂ ਵਿਚ ਰਹਿੰਦਾਂ ਪਰਮਾਤਮਾ ਦਾ ਸ਼ੁਰਕਾਨਾ ਕਰ ਰਹੇ ਨੇ। ਉਹਨਾਂ ਕਿਹਾ ਕਿ ਨੀਰੂ ਬਾਜਵਾ ਵੱਲੋਂ ਪੰਦਰਾਂ ਪਿੰਡਾਂ ਦੇ ਬੱਚਿਆਂ ਦੀਆਂ ਬੋਰਡ ਦੀਆਂ ਕਲਾਸਾਂ ਦਾ ਸਾਰਾ ਖਰਚਾ ਕਰਨਗੇ।

LEAVE A REPLY

Please enter your comment!
Please enter your name here