ਪੰਜਾਬ ਫਿਰੋਜ਼ਪੁਰ ’ਚ ਦੇਰ ਸ਼ਾਮ ਨਾਮੀ ਡਾਕਟਰ ’ਤੇ ਚਲਾਈਆਂ ਗਈਆਂ ਗੋਲੀਆਂ; ਡਾਕਟਰ ਨੂੰ ਇਲਾਜ ਲਈ ਨਿੱਜੀ ਹਸਪਤਾਲ ’ਚ ਕਰਵਾਇਆ ਦਾਖ਼ਲ; ਤਕਰਾਰ ਤੋਂ ਬਾਅਦ ਮਾਰੀ ਗੋਲੀ, ਪੁਲਿਸ ਨੇ ਜਾਂਚ ਕੀਤੀ ਸ਼ੁਰੂ By admin - July 31, 2025 0 1 Facebook Twitter Pinterest WhatsApp ਫਿਰੋਜਪੁਰ ਸ਼ਹਿਰ ਵਿੱਚ ਇੱਕ ਵਾਰ ਫਿਰ ਗੋਲੀ ਚੱਲਣ ਦੀ ਘਟਨਾ ਵਾਪਰੀ ਹੈ। ਘਟਨਾ ਸ਼ਹਿਰ ਦੇ ਬਾਬਾ ਰਾਮ ਲਾਲ ਗੁਰਦੁਆਰਾ ਨੇੜੇ ਦੇ ਦੱਸੀ ਜਾ ਰਿਹਾ ਐ, ਜਿੱਥੇ ਸਥਿਤ ਤੇਜਿੰਦਰਜੀਤ ਸਿੰਘ ਨਾਮ ਦਾ ਡਾਕਟਰ ਆਪਣੇ ਕਲੀਨਿਕ ਅੰਦਰ ਬੈਠਿਆ ਸੀ, ਜਿਸ ਆਏ ਕੁੱਝ ਅਣਪਛਾਤੇ ਵਿਅਕਤੀਆਂ ਨੇ ਪਹਿਲਾਂ ਡਾਕਟਰ ਨਾਲ ਹੱਥੋਪਾਈ ਕੀਤੀ ਅਤੇ ਫਿਰ ਗੋਲੀਆਂ ਚਲਾ ਫਰਾਰ ਹੋ ਗਏ। ਡਾਕਟਰ ਜ਼ਖਮੀ ਹਾਲਤ ਵਿਚ ਨਿੱਜੀ ਹਾਲਤ ਵਿਚ ਦਾਖਲ ਕਰਵਾਇਆ ਗਿਆ ਐ। ਘਟਨਾ ਤੋਂ ਬਾਦ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਕਿਹਾ ਕਿ ਡਾਕਟਰ ਦੀ ਹਾਲਤ ਖਤਰੇ ਤੋਂ ਬਾਹਰ ਐ ਅਤੇ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਐ, ਜਿਸ ਤੋਂ ਬਾਅਦ ਅਗਲੀ