ਪੰਜਾਬ ਬਟਾਲਾ ਪੁਲਿਸ ਹੱਥੇ ਚੜ੍ਹਿਆ ਮੁਲਜ਼ਮ ਰਾਹੁਲ ਦਾਤਰ/ 10 ਤੋਂ ਵਧੇਰੇ ਮਾਮਲਿਆਂ ’ਚ ਲੋੜੀਂਦੀ ਸੀ ਮੁਲਜ਼ਮ By admin - July 3, 2025 0 2 Facebook Twitter Pinterest WhatsApp ਬਟਾਲਾ ਪੁਲਿਸ ਨੇ ਕਈ ਕੇਸਾਂ ਵਿਚ ਲੋੜੀਂਦੇ ਖਤਰਨਾਕ ਅਪਰਾਧੀ ਰਾਹੁਲ ਦਾਤਰ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਲਤ ਕੀਤੀ ਐ। ਫੜੇ ਗਏ ਮੁਲਜਮ ਖਿਲਾਫ ਨਸ਼ਾ, ਨਾਜਾਇਜ਼ ਅਸਲੇ ਤੋਂ ਇਲਾਵਾ ਲੋਕਾਂ ਤੇ ਜਾਨਲੇਵਾ ਹਮਲੇ ਕਰਨ ਦੇ 10 ਤੋਂ ਵਧੇਰੇ ਮਾਮਲੇ ਦਰਜ ਨੇ ਅਤੇ ਪੁਲਿਸ ਇਸ ਦੀ ਲਗਾਤਾਰ ਭਾਰ ਕਰ ਰਹੀ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੁਲਜਮ ਨੂੰ ਅਦਾਲਤ ਵਿਚ ਪੇਸ਼ ਕਰ ਕੇ ਰਿਮਾਂਡ ਹਾਸਲ ਕਰ ਕੇ ਅਗਲੀ ਪੁਛਗਿੱਛ ਕੀਤੀ ਜਾਵੇਗੀ। ਪੁਲਿਸ ਨੇ ਮੁਲਜਮ ਦੀ ਪੁਛਗਿੱਛ ਦੌਰਾਨ ਹੋਰ ਵੱਡੇ ਖੁਲਾਸੇ ਹੋਣ ਦੀ ਉਮੀਦ